ਗੁਰਮਤਿ ਸੰਗੀਤ ਦਾ ਸੰਗੀਤ ਪ੍ਰਬੰਧ (ਥਿਊਰੀ ਪੇਪਰ - 2)
 
 
ਸੈਕਸ਼ਨ- 1.       ਤਕਨੀਕੀ ਸ਼ਬਦਾਵਲੀ
2.       ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ ਵਿਚ ਮਹੱਤਵ
3.       ਗੁਰਮਤਿ ਸੰਗੀਤ ਦਾ ਸੰਗੀਤ ਪ੍ਰਬੰਧ
ਸੈਕਸ਼ਨ-ਬੀ 1.       ਗੁਰਮਤਿ ਸੰਗੀਤ ਦਾ ਰਾਗ ਪ੍ਰਬੰਧ
2.       ਗੁਰਮਤਿ ਸੰਗੀਤ ਦੀ ਸ਼ਾਸਤਰੀ ਗਾਇਨ ਸ਼ੈਲੀਆਂ ਦਾ ਅਧਿਅਨ
3.       ਗੁਰਮਤਿ ਸੰਗੀਤ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੇ ਤੱਤ
4.       ਰਾਗਾਂ ਅਤੇ ਤਾਲਾਂ ਦਾ ਵਰਣਨ
ਆਸਾ, ਗਉੜੀ (ਭੈਰਵੀ ਥਾਟ), ਗਉੜੀ ਗੁਆਰੇਰੀ, ਗਉੜੀ ਦੱਖਣੀ, ਗਉੜੀ ਮਾਝ, ਗਉੜ ਸੋਰਠਿ, ਆਸਾਵਰੀ ਸੁਧੰਗ, ਭੈਰਵ, ਰਾਮਕਲੀ, ਬਸੰਤ, ਬਸੰਤ ਹਿੰਡੋਲ, ਕਲਿਆਣ, ਕਲਿਆਣ ਭੋਪਾਲੀ, ਪ੍ਰਭਾਤੀ, ਪ੍ਰਭਾਤੀ ਬਿਭਾਸ।
          ਇਕਤਾਲ, ਤੀਨਤਾਲ, ਚਾਰਤਾਲ, ਤੀਵਰਾ, ਸੂਲਤਾਲ, ਝਪਤਾਲ, ਰੂਪਕ, ਤਿਲਵਾੜਾ, ਦੀਪਚੰਦੀ।