ਗੁਰਮਤਿ ਸੰਗੀਤ (ਥਿਉਰੀ)
 
ਭਾਗ - ੳ ਭਾਗ - ਅ

1.      ਤਕਨੀਕੀ ਸ਼ਬਦਾਵਲੀ : ਪੂਰਵ ਰਾਗ, ਉਤਰ ਰਾਗ, ਆਸ਼ਰਯ ਰਾਗ, ਜਨਕ ਰਾਗ, ਜਨਯ           ਰਾਗ, ਵਕਰ ਸੁਰ, ਸੁਰ ਮਲਿਕਾ, ਧਰੁਪਦ ਅੰਗ ਦਾ ਸ਼ਬਦ, ਦੱਖਣੀ ਪ੍ਰਕਾਰ, ਕੀਰਤਨੀਆ,       ਤੋੜਾ, ਟੁਕੜਾ, ਤਿਹਾਈ, ਪਲਟਾ।
2.      ਗੁਰਮਤਿ ਸੰਗੀਤ ਪਰੰਪਰਾ ਵਿਚ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ         ਯੋਗਦਾਨ।
3.      ਸਿੱਖ ਜੀਵਨ ਵਿਚ ਕੀਰਤਨ ਚਉਕੀ ਪਰੰਪਰਾ।

4.      ਆਸਾ ਦੀ ਵਾਰ ਅਤੇ ਸੋ ਦਰੁ ਦੀ ਕੀਰਤਨ ਚਉਕੀ ਦੀ ਜਾਣ ਪਛਾਣ।
5.      ਹੇਠ ਲਿਖੇ ਰਾਗਾਂ ਦਾ ਵਿਸਥਾਰ ਪੂਰਵਕ ਵਰਣਨ:
          ਸੂਹੀ, ਵਡਹੰਸ, ਗੂਜਰੀ, ਟੋਡੀ, ਸਾਰੰਗ।

6.      ਹੇਠ ਲਿਖੇ ਤਾਲਾਂ ਦਾ ਇਕਗੁਣ ਅਤੇ ਦੁਗੁਣ ਸਹਿਤ ਵਿਸਥਾਰ ਪੂਰਵਕ ਵਰਣਨ:
          ਸੂਲਫ਼ਾਕ, ਦੀਪਚੰਦੀ, ਪੰਜਾਬੀ ਠੇਕਾ ਤਿੰਨ ਤਾਲ।