GENERAL INSTRUCTIONS
* The candidate should carefully check all the columns before filling in the admission form. The candidate will be responsible for any wrong or incorrect information filled by him/her.
* The student will check the eligibility before filling the form and should upload the previous class certificate / eligibility certificates in his/her User Account in scanned form.
* The student should submit his/her fee only after his/her approval for the respective class after counseling.
* The student should carefully note all the dates regarding Admission Form, Counseling, Fee etc. He/she will be responsible for any delay.
* The candidate should fill the correct Email Address and Contact No. in the form as he/she will be contacted through those modes only.


ਹਦਾਇਤਾਂ

* ਵਿਦਿਆਰਥੀ ਦਾਖਲਾ ਫਾਰਮ ਭਰਨ ਤੋਂ ਪਹਿਲਾਂ ਧਿਆਨ ਨਾਲ ਸਾਰੇ ਕਾਲਮ ਵੇਖ ਲਵੇ। ਜਾਣਕਾਰੀ ਗਲਤ ਹੋਣ ਲਈ ਵਿਦਿਆਰਥੀ ਖੁਦ ਜ਼ਿੰਮੇਵਾਰ ਹੋਵੇਗਾ।
* ਵਿਦਿਆਰਥੀ ਫਾਰਮ ਭਰਨ ਤੋਂ ਪਹਿਲਾਂ ਯੋਗਤਾ ਜਰੂਰ ਜਾਂਚ ਲਵੇ ਅਤੇ ਦਾਖਲਾ ਫਾਰਮ ਭਰਨ ਉਪਰੰਤ ਈਮੇਲ ਰਾਹੀਂ ਪਿਛਲੀ ਕਲਾਸ ਦੇ ਸਰਟੀਫਿਕੇਟ / ਯੋਗਤਾ ਸਰਟੀਫਿਕੇਟ ਅਤੇ ਹੋਰ ਜਰੂਰੀ ਸਰਟੀਫਿਕੇਟ ਸਕੈਨਡ ਰੂਪ ਵਿਚ ਆਪਣੇ User Account ਵਿਚ ਅਪਲੋਡ ਕਰੇਗਾ ।
* ਕਾਉਂਸਲਿੰਗ ਉਪਰੰਤ ਵਿਦਿਆਰਥੀ ਦੀ ਸਬੰਧਤ ਕਲਾਸ ਲਈ ਪ੍ਰਵਾਨਗੀ ਹੋ ਜਾਣ 'ਤੇ ਹੀ ਵਿਦਿਆਰਥੀ ਵਲੋਂ ਫੀਸ ਭਰਾਈ ਜਾਵੇ।
* ਵਿਦਿਆਰਥੀ ਦਾਖਲਾ ਫਾਰਮ, ਕਾਉਂਸਲਿੰਗ, ਫੀਸ ਆਦਿ ਦੀਆਂ ਮਿਤੀਆਂ ਧਿਆਨ ਨਾਲ ਨੋਟ ਕਰੇ ਅਤੇ ਦੇਰੀ ਲਈ ਵਿਦਿਆਰਥੀ ਖੁਦ ਜ਼ਿੰਮੇਵਾਰ ਹੋਵੇਗਾ।
* ਵਿਦਿਆਰਥੀ ਦਾਖਲਾ ਫਾਰਮ ਭਰਦੇ ਸਮੇਂ ਸਹੀ ਈਮੇਲ ਅਤੇ ਸੰਪਰਕ ਨੰਬਰ ਭਰੇ ਕਿਉਂਕਿ ਉਸ ਨੂੰ ਇਨ੍ਹਾਂ ਮਾਧਿਅਮਾਂ ਰਾਂਹੀ ਹੀ ਸੰਪਰਕ ਕੀਤਾ ਜਾਵੇਗਾ।

 
Continue...