1. ਦਿੱਤੇ ਗਏ ਰਾਗਾਂ ਵਿਚੋਂ 15 ਸ਼ਬਦ ਰਚਨਾਵਾਂ ਦੀ ਧਰੁਪਦ ਅੰਗ/ਖਿਆਲ, ਅੰਗ ਸਹਿਤ ਸੰਗੀਤਕ ਪ੍ਰਸਤੁਤੀ। ਵਿਦਿਆਰਥੀ ਵਿਚ ਬਾਕੀ ਰਾਗਾਂ ਦਾ ਵਰਣਨ ਕਰਨ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ।
ਆਸਾ, ਗਉੜੀ (ਭੈਰਵੀ ਥਾਟ), ਗਉੜੀ ਗੁਆਰੇਰੀ, ਗਉੜੀ ਦੱਖਣੀ, ਗਉੜੀ ਮਾਝ, ਗਉੜ ਸੋਰਠਿ, ਆਸਾਵਰੀ ਸੁਧੰਗ, ਭੈਰਵ, ਰਾਮਕਲੀ, ਬਸੰਤ, ਬਸੰਤ ਹਿੰਡੋਲ, ਕਲਿਆਣ, ਕਲਿਆਣ ਭੋਪਾਲੀ, ਪ੍ਰਭਾਤੀ, ਪ੍ਰਭਾਤੀ ਬਿਭਾਸ।
2. ਹੇਠ ਲਿਖੇ ਤਾਲਾਂ ਦਾ ਹੱਥ/ਤਬਲਾ ਜਾਂ ਪਖਾਵਜ ਤੇ ਇਕਗੁਣ, ਦੁਗੁਣ ਅਤੇ ਚੌਗੁਣ ਲੈਅਕਾਰੀ ਵਿਚ ਵਰਣਨ।
ਇਕਤਾਲ, ਤੀਨਤਾਲ, ਚਾਰਤਾਲ, ਤੀਵਰਾ, ਸੂਲਤਾਲ, ਝਪਤਾਲ, ਰੂਪਕ, ਤਿਲਵਾੜਾ, ਦੀਪਚੰਦੀ। |