ਪ੍ਰੋਗਰਾਮ ਦੇ ਇਸ ਹਿੱਸੇ ਵਿਚ ਸ਼ਬਦ ਬਣਤਰ ਦਿੱਤੀ ਗਈ ਹੈ। ਇਹ ਸ਼ਬਦ ਅੱਖਰਾਂ ਨੂੰ ਜੋੜ ਕੇ ਬਣਾਏ ਗਏ ਹਨ। ਇਹ ਸ਼ਬਦ ਦੋ ਅੱਖਰਾਂ, ਤਿੰਨ ਅੱਖਰਾਂ ਅਤੇ ਚਾਰ ਅੱਖਰਾਂ ਨਾਲ ਮਿਲ ਕੇ ਬਣੇ ਹਨ।
ਦੋ ਅੱਖਰਾਂ ਵਾਲੇ ਸ਼ਬਦ
ਤਿੰਨ ਅੱਖਰਾਂ ਵਾਲੇ ਸ਼ਬਦ
ਚਾਰ ਅੱਖਰਾਂ ਵਾਲੇ ਸ਼ਬਦ